ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਵਿਦੇਸ਼ੀ ਧਰਤੀ ‘ਤੇ ਵੀ ਆਪਣੇ ਪੈਰ ਜਮਾ ਚੁੱਕੀ ਹੈ। ਉਨ੍ਹਾਂ ਨੂੰ ਟਾਈਮ ਰਸਾਲੇ ਨੇ ਇਸ ਸਾਲ ਦੇ ਦੁਨੀਆ ਦੇ 100 ਪ੍ਰਭਾਵਸ਼ਾਲੀ ਸ਼ਖਸੀਅਤਾਂ ਵਿੱਚ ਸ਼ਾਮਲ ਕੀਤਾ ਹੈ। ਇਸ ਲਿਸਟ ਵਿੱਚ ਸ਼ਾਮਲ ਹੋਣ ਵਾਲੀ ਦੀਪਿਕਾ ਇਕੱਲੀ ਬਾਲੀਵੁੱਡ ਸਟਾਰ ਹਨ। ਕੱਲ੍ਹ ਦੀਪਿਕਾ ਇੱਕ ਸਮਾਗਮ ਦਾ ਹਿੱਸਾ ਬਣੀ ਤੇ ਆਪਣੇ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਦੀਪਿਕਾ ਟਾਈਮ 100 ਦੇ ਇਸ ਸਮਾਗਮ ਵਿੱਚ ਕੁਝ ਇਸ ਤਰ੍ਹਾਂ ਨਮਸਕਾਰ ਕਰਦੀ ਵਿਖਾਈ ਦਿੱਤੀ। ਦੀਪਿਕਾ ਨੇ ਇਸ ਖੂਬਸੂਰਤ ਸ਼ਾਮ ਲਈ ਅਨਾਮਿਕਾ ਖੰਨਾ ਦਾ ਗਾਊਨ ਚੁਣਿਆ ਤੇ ਗੂੜ੍ਹੀ ਲਿਪਸਟਿੱਕ ਨਾਲ ਆਪਣੀ ਸੁੰਦਰਤਾ ਨੂੰ ਪੂਰਾ ਕੀਤਾ।
- Advertisement -
Latest article
ਕਿਰਤ ਵਿਭਾਗ ਵਲੋਂ ਉਸਾਰੀ ਵਾਲੀਆਂ ਥਾਵਾਂ ‘ਤੇ ਜਾਗਰੂਕਤਾ ਕੈਂਪ
ਜਲੰਧਰ, (ਰਮੇਸ਼ ਗਾਬਾ)—ਕਿਰਤ ਵਿਭਾਗ ਵਲੋਂ ਰਾਜ ਮਿਸਤਰੀਆਂ, ਮਜ਼ਦੂਰਾਂ/ਹੱਥੀਂ ਕੰਮ ਕਰਨ ਵਾਲਿਆਂ ਨੂੰ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀ ਭਲਾਈ ਲਈ ਚੱਲ ਰਹੀਆਂ ਭਲਾਈ ਯੋਜਨਾਵਾਂ ਬਾਰੇ...
ਸਮਾਜਿਕ ਸੁਰੱਖਿਆ ਵਿਭਾਗ ਨੇ ਗਾਰਡੀਅਨ ਆਫ ਗਵਰਨੈਂਸ ਨੂੰ ਭਲਾਈ ਸਕੀਮਾਂ ਬਾਰੇ ਜਾਣੂੰ ਕਰਵਾਇਆ
ਜਲੰਧਰ, (ਰਮੇਸ਼ ਗਾਬਾ)—ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਵਲੋਂ ਗਾਰਡੀਅਨ ਆਫ ਗਵਰਨੈਂਸ ਨੂੰ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਯੋਜਨਾਵਾਂ ਬਾਰੇ ਜਾਣੂੰ ਕਰਵਾਉਣ...
ਡਿਪਟੀ ਕਮਿਸ਼ਨਰ ਵਲੋਂ ਸਮਾਜ ਨੂੰ ਸੂਰਬੀਰ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਲਈ ਅੱਗੇ ਆਉਣ...
ਹਥਿਆਰਬੰਦ ਝੰਡਾ ਦਿਵਸ ਮੌਕੇ 22 ਲਾਭਪਾਤਰੀਆਂ ਨੂੰ 4 ਲੱਖ ਰੁਪੈ ਤੋਂ ਜ਼ਿਆਦਾ ਦੀ ਸਹਾਇਤਾ ਦੇ ਚੈਕ ਤਕਸੀਮ
ਜਲੰਧਰ, (ਰਮੇਸ਼ ਗਾਬਾ)—ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਰਿੰਦਰ ਕੁਮਾਰ...