ਲੁੱਟ ਖੋਹ ਕਰਨ ਵਾਲੇ ਦੋ ਵਿਅਕਤੀ ਕਾਬੂ

0
203

ਜਲੰਧਰ (ਰਮੇਸ਼ ਗਾਬਾ/ਕਰਨ) ਥਾਣਾ ਨੰ. 6 ਦੀ ਪੁਲਿਸ ਵੱਲੋਂ ਲੁੱਟ ਖੋਹ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਿਨਾਂ ਦੀ ਪਹਿਚਾਣ ਕਮਲ ਉਰਫ ਰਿੰਕੂ ਪੁੱਤਰ ਕਸ਼ਯਪ ਵਾਸੀ ਵੀ ਪੀ ਓ ਫੋਲੜੀਵਾਲ, ਸਾਹਿਲ ਉਰਫ ਸਿੰਮੀ ਪੁੱਤਰ ਸੰਤੋਖ ਲਾਲ ਵਾਸੀ ਮੁਹੱਲਾ ਖੱਖਾਂ ਪਿੰਡ ਦਿਆਲਪੁਰ ਦੇ ਰੂਪ ਵਿੱਚ ਹੋਈ ਹੈ। ਜਿਨਾਂ ਤੋਂ ਚੋਰੀ ਨਾਲ ਮੋਬਾਇਲ ਸੈਮਸੰਗ ਅਤੇ ਚੋਰੀਸ਼ੁਦਾ ਐਕਟਿਵਾ ਨੰ. ਪੀਬੀ08-ਬੀਐਸ-8838 ਬਰਾਮਦ ਕੀਤੀ ਗਈ। ਆਰੋਪੀਆਂ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

LEAVE A REPLY