ਉੱਤਰ ਕੋਰੀਆ : ਬੱਸ ਹਾਦਸੇ ‘ਚ 30 ਸੈਲਾਨੀਆ ਦੀ ਮੌਤ

0
308

ਪਿਉਂਗਯਾਂਗ/ ਉੱਤਰ ਕੋਰੀਆ ਦੇ ਹੁਆਂਗਈ ‘ਚ ਸੈਲਾਨੀਆ ਨਾਲ ਭਰੀ ਇੱਕ ਬੱਸ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਘੱਟੋ ਘੱਟ 30 ਸੈਲਾਨੀਆ ਦੀ ਮੌਤ ਹੋ ਗਈ ਹੈ, ਜਦਕਿ ਕਈਆਂ ਦੇ ਜ਼ਖਮੀਂ ਹੋਣ ਦੀ ਸੂਚਨਾ ਹੈ।

LEAVE A REPLY