7 ਕਰੋੜ ਦੀ ਨਕਲੀ ਕਰੰਸੀ ਫੜੀ

0
272

ਬੈਂਗਲੂਰੋ, ਕਰਨਾਟਕਾ ਦੇ ਬੇਲਾਗਵੀ ‘ਚ ਪੁਲਿਸ ਵਲੋਂ 7 ਕਰੋੜ ਦੀ ਭਾਰਤੀ ਜਾਅਲੀ ਕਰੰਸੀ ਜ਼ਬਤ ਕੀਤੀ ਗਈ ਹੈ। ਇਸ ਸਬੰਧੀ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਮਾਮਲਾ ਦਰਜ ਕਰਕੇ ਪੜਤਾਲ ਜਾਰੀ ਹੈ।

LEAVE A REPLY