ਯੂ.ਪੀ ‘ਚ 8 ਸਾਲਾਂ ਬੱਚੀ ਦੀ ਜਬਰ ਜਨਾਹ ਮਗਰੋਂ ਹੱਤਿਆ

0
92

ਇਟਾਹ/ ਕਠੂਆ ਜਬਰ ਜਨਾਹ ਤੇ ਹੱਤਿਆ ਮਾਮਲੇ ‘ਤੇ ਗੁੱਸਾ ਅਜੇ ਸ਼ਾਂਤ ਨਹੀਂ ਹੋਇਆ ਸੀ ਕਿ ਇਸ ਮੰਦਭਾਗੀ ਘਟਨਾ ਵਰਗੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਪੁਲਿਸ ਮੁਤਾਬਿਕ ਉਤਰ ਪ੍ਰਦੇਸ਼ ਦੇ ਇਟਾਹ ਵਿਚ ਇਕ ਅੱਠ ਸਾਲਾਂ ਬੱਚੀ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ। ਬੱਚੀ ਵਿਆਹ ਸਮਾਗਮ ਵਿਚ ਸ਼ਾਮਲ ਹੋਈ ਸੀ ਤੇ ਉਸ ਦੀ ਸੋਮਵਾਰ ਨੂੰ ਲਾਸ਼ ਬਰਾਮਦ ਹੋਈ। ਸਥਾਨਕ ਐਸ.ਐਸ.ਪੀ. ਨੇ ਕਿਹਾ ਹੈ ਕਿ ਸੋਨੂੰ ਨਾਮਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

LEAVE A REPLY