ਉੜੀ ‘ਚ ਬੱਸ ਹਾਦਸੇ ‘ਚ 32 ਲੋਕ ਜ਼ਖਮੀ

0
143

ਸ੍ਰੀਨਗਰ, ਉਤਰੀ ਕਸ਼ਮੀਰ ਦੇ ਸਰਹੱਦੀ ਕਸਬੇ ਉੜੀ ‘ਚ ਬੱਸ ਦੇ ਪਲਟ ਜਾਣ ਕਾਰਨ ਕਈ ਵਿਦਿਆਰਥੀਆਂ ਸਮੇਤ 32 ਲੋਕ ਜ਼ਖਮੀ ਹੋ ਗਏ ਹਨ। ਇਹ ਬੱਸ ਉੜੀ ਤੋਂ ਗਵਾਲਟਾ ਜਾ ਰਹੀ ਸੀ ਕਿ ਸੜਕ ‘ਤੇ ਤਿਲਕਣ ਹੋਣ ਕਾਰਨ ਬੱਸ ਪਲਟ ਗਈ।

LEAVE A REPLY