ਰਾਸਟਰੀਰਾਸ਼ਟਰੀ 4 ਲੱਖ ਦੀ ਨਾਜਾਇਜ਼ ਸ਼ਰਾਬ ਸਮੇਤ 2 ਗ੍ਰਿਫ਼ਤਾਰ By admin 1234 - April 16, 2018 0 31 Share on Facebook Tweet on Twitter ਲਖਨਊ/ ਮੇਰਠ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀਆਂ 270 ਪੇਟੀਆਂ ਬਰਾਮਦ ਕਰ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਸ਼ਰਾਬ ਦੀ ਕੀਮਤ 4 ਲੱਖ ਰੁਪਏ ਬਣਦੀ ਹੈ।