ਪਠਾਨਕੋਟ ਦੇ ਬਮਿਆਲ ਸੈਕਟਰ ‘ਚ ਦੇਖੇ ਗਏ 2 ਹਥਿਆਰਬੰਦ ਸ਼ੱਕੀ

0
84

ਪਠਾਨਕੋਟ/ ਪਠਾਨਕੋਟ ਦੇ ਬਮਿਆਲ ਸੈਕਟਰ ਵਿਚ ਦੋ ਹਥਿਆਰਬੰਦ ਸ਼ੱਕੀ ਵਿਅਕਤੀ ਦਿਖਾਈ ਦਿੱਤੇ ਹਨ, ਜਿਨ੍ਹਾਂ ਨੇ ਫ਼ੌਜ ਦੀ ਵਰਦੀ ਪਾਈ ਹੋਈ ਹੈ। ਇਸ ਸਬੰਧੀ ਐੱਸ.ਐੱਸ.ਪੀ ਪਠਾਨਕੋਟ ਵਿਵੇਕ ਸੋਨੀ ਦਾ ਕਹਿਣਾ ਹੈ ਇਲਾਕੇ ‘ਚ ਹਾਈ ਅਲਰਟ ਕਰ ਜਾਰੀ ਦਿੱਤਾ ਗਿਆ ਹੈ ਜਦਕਿ ਫ਼ੌਜ ਅਤੇ ਪੁਲਿਸ ਦੇ ਸਾਂਝਾ ਸਰਚ ਆਪ੍ਰੇਸ਼ਨ ਜਾਰੀ ਹੈ।

LEAVE A REPLY