ਸੁਪਰੀਮ ਕੋਰਟ ‘ਚ 2 ਵਜੇ ਹੋਵੇਗੀ ਕਠੂਆ ਮਾਮਲੇ ਦੀ ਸੁਣਵਾਈ

0
59

ਦਿੱਲੀ/ ਕਠੂਆ ਵਿਖੇ ਬੱਚੀ ਦੀ ਜਬਰ ਜਨਾਹ ਤੋਂ ਬਾਅਦ ਹੋਈ ਹੱਤਿਆ ਦੇ ਮਾਮਲੇ ਵਿਚ ਬੱਚੀ ਦੇ ਪਿਤਾ ਨੇ ਸੁਪਰੀਮ ਕੋਰਟ ਪਾਸੋਂ ਸੁਰੱਖਿਆ ਅਤੇ ਕੇਸ ਨੂੰ ਜੰਮੂ-ਕਸ਼ਮੀਰ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ‘ਚ ਇਸ ਤੇ ਸੁਣਵਾਈ 2 ਵਜੇ ਹੋਵੇਗੀ।

LEAVE A REPLY