ਕਾਮਨਵੈਲਥ ਖੇਡਾਂ 2018 :ਨੀਰਜ ਚੋਪੜਾ ਨੇ ਨੇਜ਼ਾ ਸੁੱਟਣ ਦੇ ਮੁਕਾਬਲੇ ਵਿਚ ਹਾਸਲ ਕੀਤਾ ਗੋਲਡ ਮੈਡਲ

0
188

ਕਾਮਨਵੈਲਥ ਖੇਡਾਂ 2018 :ਨੀਰਜ ਚੋਪੜਾ ਨੇ ਨੇਜ਼ਾ ਸੁੱਟਣ ਦੇ ਮੁਕਾਬਲੇ ਵਿਚ ਹਾਸਲ ਕੀਤਾ ਗੋਲਡ ਮੈਡਲ:ਆਸਟ੍ਰੇਲੀਆ ਵਿੱਚ ਜਾਰੀ 21ਵੀਆਂ ਰਾਸ਼ਟਰਮੰਡਲ ਖੇਡਾਂ ਦੇ 10ਵੇਂ ਦਿਨ ਦੇਸ਼ ਦੀ ਝੋਲੀ ਇੱਕ ਸੋਨ ਤਗ਼ਮਾ ਆ ਗਿਆ ਹੈ।ਕਾਮਨਵੈਲਥ ਖੇਡਾਂ 2018 :ਨੀਰਜ ਚੋਪੜਾ ਨੇ ਨੇਜ਼ਾ ਸੁੱਟਣ ਦੇ ਮੁਕਾਬਲੇ ਵਿਚ ਹਾਸਲ ਕੀਤਾ ਗੋਲਡ ਮੈਡਲ

ਕਾਮਨਵੈਲਥ ਖੇਡਾਂ ‘ਚ ਨੀਰਜ ਚੋਪੜਾ ਨੇ ਨੇਜ਼ਾ ਸੁੱਟਣ ਦੇ ਮੁਕਾਬਲੇ ਵਿਚ ਗੋਲਡ ਮੈਡਲ ਹਾਸਲ ਕੀਤਾ ਹੈ।ਭਾਰਤ ਨੇ ਅੱਜ ਪੰਜ ਗੋਲਡ ਮੈਡਲ ਹਾਸਲ ਕੀਤੇ ਹਨ।ਇਹ ਭਾਰਤ ਦਾ 22ਵਾਂ ਗੋਲਡ ਮੈਡਲ ਹੈ।

LEAVE A REPLY