ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਮੌਕੇ ਸਮਾਗਮ ਦਾ ਆਯੋਜਨ                  

0
301

ਜਲੰਧਰ (ਰਮੇਸ਼ ਗਾਬਾ) ਗੁਰੂਦੁਆਰਾ ਸਿੰਘ ਸਭਾ ਬਸਤੀ ਗੁਜਾਂ ਵਿੱਚ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ  ਦੇ ਸਬੰਧ ਵਿੱਚ ਕਰਵਾਏ ਗਏ ਸਮਾਗਮ ਵਿੱਚ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਹਰਚਰਨ ਸਿੰਘ ਭਾਟੀਆ ਬਲਵਿੰਦਰ ਸਿੰਘ, ਇੰਦਰਬੀਰ ਸਿੰਘ, ਅਮਰਜੀਤ ਸਿੰਘ ਧਮੀਜਾ, ਜਸਬੀਰ ਸਿੰਘ, ਜੋਗਿੰਦਰ ਸਿੰਘ ਗਾਂਧੀ, ਕਸ਼ਮੀਰ ਸਿੰਘ, ਬੀਬੀ ਦਇਆ ਕੌਰ, ਕੌਸਲਰ ਜਸਪਾਲ ਕੌਰ ਭਾਟੀਆ, ਹਰਜੀਤ ਸਿੰਘ, ਪੰਕਜ ਸਰਪਾਲ, ਰਾਗੀ ਚਰਨਜੀਤ ਸਿੰਘ ਅਤੇ ਜੱਥਾ, ਅਮ੍ਰਿਤਪਾਲ ਸਿੰਘ ਆਗਿ ਮੌਜੂਦ ਸਨ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।

LEAVE A REPLY