ਪੰਜਾਬ ‘ਚ ਸਰਕਾਰੀ ਮੁਲਾਜਮਾਂ ਨੂੰ ਤਨਖਾਹਾਂ ਦੀ ਅਦਾੲਿਗੀ ਸ਼ੁਰੂ

0
251

ਚੰਡੀਗੜ/ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਅਾਂ ਤਨਖਾਹਾਂ ਪੁਰਾਣੇ ਸਾਫਟਵੇਅਰ ਰਾਹੀਂ ਹੀ ਅਦਾ ਕਰਨ ਦੀ ਮੁਲਾਜ਼ਮਾਂ ਦੀ ਮੰਗ ਪ੍ਰਵਾਨ ਕਰ ਲੲੀ ਹੈ। ਤਨਖਾਹਾਂ ਵਿਚ ਦੇਰੀ ਦੇ ਮਸਲੇ ਨੂੰ ਲੈ ਕੇ ਅਜ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਦੀ ਸਾਂਝੀ ਅੈਕਸ਼ਨ ਕਮੇਟੀ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਖਹਿਰਾ ਅਤੇ ਹੋਰ ਮੁਲਾਜ਼ਮ ਅਾਗੂਅਾਂ ਨੇ ਪ੍ਰਮੁੱਖ ਸਕੱਤਰ ਵਿੱਤ ਨਾਲ ਮੁਲਾਕਾਤ ਕੀਤੀ ਅਤੇ ਮੁਲਾਜ਼ਮਾਂ ਦੀਅਾਂ ਤਨਖਾਹਾਂ ਪੁਰਾਣੇ ਸਾਫਟਵੇਅਰ ਰਾਹੀਂ ਹੀ ਅਦਾ ਕਰਨ ਦੀ ਮੰਗ ੳੁਠਾੲੀ, ਜਿਸਨੂੰ ਪ੍ਰਮੁੱਖ ਸਕੱਤਰ ਨੇ ਪਰਵਾਨ ਕਰ ਲਿਅਾ।

LEAVE A REPLY