ਤਰਨਤਾਰਨ ਦੇ ਇੱਕ ਹੋਟਲ ‘ਚ ਸਿਲੰਡਰ ਫਟਣ ਕਾਰਨ ਹੋਇਆ ਧਮਾਕਾ,2 ਜਖਮੀ

0
248

ਤਰਨਤਾਰਨ ਦੇ ਇੱਕ ਹੋਟਲ ‘ਚ ਸਿਲੰਡਰ ਫਟਣ ਕਾਰਨ ਹੋਇਆ ਧਮਾਕਾ,2 ਜਖਮੀ:ਤਰਨਤਾਰਨ ਦੇ ਬਾਹਰੀ ਚੌਂਕ ਵਿੱਚ ਮਠਿਆਈਆਂ ਦੀ ਇੱਕ ਦੁਕਾਨ ਦੀ ਛੱਤ ਉੱਪਰ ਸਿਲੰਡਰ ਫਟਣ ਦੀ ਖ਼ਬਰ ਮਿਲੀ ਹੈ।ਤਰਨਤਾਰਨ ਦੇ ਇੱਕ ਹੋਟਲ 'ਚ ਸਿਲੰਡਰ ਫਟਣ ਕਾਰਨ ਹੋਇਆ ਧਮਾਕਾ,2 ਜਖਮੀ

ਇਸ ਧਮਾਕੇ ਵਿਚ 2 ਵਿਅਕਤੀ ਜਖਮੀ ਹੋ ਗਏ ਹਨ।ਜਾਣਕਾਰੀ ਮੁਤਾਬਿਕ ਜਿਸ ਸਮੇਂ ਇਹ ਧਮਾਕਾ ਹੋਇਆ ਦੋਵੇਂ ਵਿਅਕਤੀ ਛੱਤ ਉੱਪਰ ਕੰਮ ਕਰ ਰਹੇ ਸਨ।
ਅੱਗ ਲੱਗਣ ਦੀ ਸੂਚਨਾ ਮਿਲਦਿਆ ਹੀ ਅੱਗ ਬੁਝਾਊ ਦਸਤੇ ਨੇ ਮੌਕੇ ‘ਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾ ਲਿਆ ਹੈ।

LEAVE A REPLY