ਦੋ ਆਟੋ ਰਿਕਸ਼ਾ ਨੂੰ ਟੱਰਕ ਨੇ ਮਾਰੀ ਟੱਕਰ 8 ਮੌਤਾਂ

0
385

ਕਟਨੀ/ ਮੱਧ ਪ੍ਰਦੇਸ਼ ਦੇ ਕਟਨੀ ਵਿਖੇ ਇਕ ਤੇਜ ਰਫਤਾਰ ਟਰੱਕ ਨੇ ਦੋ ਆਟੋ ਰਿਕਸ਼ਿਆਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਆਟੋ ਰਿਕਸ਼ਿਆਂ ‘ਚ ਸਵਾਰ 8 ਲੋਕਾਂ ਦੀ ਮੌਤ ਹੋ ਗਈ ਤੇ ਪੰਜ ਜ਼ਖਮੀ ਹੋ ਗਏ।

LEAVE A REPLY