ਕਪਿਲ ਸ਼ਰਮਾ ਨੇ ਆਪਣੀਆਂ ਸਾਬਕਾ ਮੈਨੇਜਰਾਂ ਤੇ ਪੱਤਰਕਾਰ ਖਿਲਾਫ ਮਾਮਲਾ ਦਰਜ ਕਰਾਇਆ

0
637

ਮੁੰਬਈ,/ ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੀ ਸਾਬਕਾ ਮੈਨੇਜਰ ਨੀਤੀ, ਪ੍ਰੀਤੀ ਤੇ ਪੱਤਰਕਾਰ ਵਿਕੀ ਲਾਲਵਾਨੀ ਖਿਲਾਫ ਮੁੰਬਈ ਦੇ ਓਸੀਵਾਰਾ ਪੁਲਿਸ ਥਾਣੇ ‘ਚ ਮਾਮਲਾ ਦਰਜ ਕਰਾਇਆ ਹੈ। ਕਪਿਲ ਨੇ ਇਨ੍ਹਾਂ ਲੋਕਾਂ ‘ਤੇ 25 ਲੱਖ ਰੁਪਏ ਜ਼ਬਰਦਸਤੀ ਵਸੂਲੀ ਕਰਨ ਦਾ ਦੋਸ਼ ਲਗਾਇਆ ਹੈ। ਕਪਿਲ ਦਾ ਦੋਸ਼ ਹੈ ਕਿ ਵਿਕੀ ਲਾਲਵਾਨੀ ਉਨ੍ਹਾਂ ਨੂੰ ਮੀਡੀਆ ‘ਚ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਸਾਰਿਆਂ ਵਿਚਕਾਰ ਇਕ ਵੈੱਬਸਾਈਟ ਦੇ ਐਡੀਟਰ ਵਿਕੀ ਲਾਲਵਾਨੀ ਨੇ ਆਪਣੇ ਤੇ ਕਪਿਲ ਸ਼ਰਮਾ ਵਿਚਕਾਰ ਹੋਈ ਗੱਲਬਾਤ ਦਾ ਇਕ ਆਡੀਓ ਜਾਰੀ ਕੀਤਾ ਹੈ।

LEAVE A REPLY