ਮਲੇਰਕੋਟਲਾ ਸਬ ਜੇਲ ‘ਚ ਵਿਚਾਰ ਅਧੀਨ ਕੈਦੀ ਨੌਜਵਾਨ ਨੇ ਲਿਆ ਫਾਹਾ

0
378

ਮਲੇਰਕੋਟਲਾ/  ਮਲੇਰਕੋਟਲਾ ਸਬ ਜੇਲ ਵਿਚ ਵਿਚਾਰ ਅਧੀਨ ਕੈਦੀ 23 ਸਾਲਾਂ ਨੌਜਵਾਨ ਨੇ ਜੇਲ ਦੇ ਬਾਥਰੂਮ ‘ਚ ਗਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਪਿੰਡ ਹਥਨ ਵਾਸੀ ਗੁਰਪ੍ਰੀਤ ਸਿੰਘ ਖਿਲਾਫ ਥਾਣਾ ਸੰਦੌੜ ਵਿਖੇ ਪਿੰਡ ਦੀ ਹੀ ਇੱਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ ।

LEAVE A REPLY