ਕੇਜਰੀਵਾਲ ਵਲੋਂ ਮੁਆਫੀ ਮੰਗਣ ਦੇ ਮੈਂ ਬਿਲਕੁਲ ਉਲਟ -ਆਪ ਵਿਧਾਇਕ ਖਹਿਰਾ

0
471

ਜਲੰਧਰ (ਰਮੇਸ਼ ਗਾਬਾ) ਜਲੰਧਰ ਦੇ ਸਰਕਟ ਹਾਊਸ ਵਿਖੇ ਆਪ ਵਿਧਾਇਕ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰ ਵਾਰਤਾ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦੇ ਮੁਆਫ਼ੀ ਮੰਗਣ ਦੇ ਖਿਲਾਫ ਨਜ਼ਰ ਆਏ। ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਕੇਜਰੀਵਾਲ ਨੇ ਸਾਰਿਆਂ ਤੋਂ ਮੁਆਫ਼ੀਆਂ ਮੰਗ ਲਈਆਂ ਹਨ ਤੇ ਹੁਣ ਮੁਆਫ਼ੀ ਵਾਲੀ ਗੱਲ ਕੀ ਰਹਿ ਗਈ ਹੈ । ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਸੀ ਕਿ ਉਹ ਕੇਜਰੀਵਾਲ ਦੀ ਮੁਆਫ਼ੀ ਮੰਗਣ ਦੇ ਬਿਲਕੁਲ ਉਲਟ ਹਨ।

LEAVE A REPLY