ਜੰਮੂ-ਕਸ਼ਮੀਰ : ਬੱਸ ਹਾਦਸਾਗ੍ਰਸਤ ਹੋਣ ਕਾਰਨ 3 ਮੌਤਾਂ, 17 ਜ਼ਖਮੀ

0
235

ਸ੍ਰੀਨਗਰ/ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ‘ਚ ਸ਼ਿਵਖੋਰੀ ਮੰਦਿਰ ਨੇੜੇ ਬੱਸ ਪਲਟਣ ਕਾਰਨ 3 ਲੋਕਾਂ ਦੀ ਮੌਤ ਹੋ ਗਈ, ਜਦਕਿ 17 ਜ਼ਖਮੀ ਹੋ ਗਏ।

LEAVE A REPLY