ਅੱਤਵਾਦੀਆਂ ਨੇ ਪਿਉ-ਪੁੱਤ ਨੂੰ ਕੀਤਾ ਅਗਵਾ

0
516

ਸ੍ਰੀਨਗਰ/ ਜੰਮੂ ਕਸ਼ਮੀਰ ਦੇ ਬਾਂਦੀਪੋਰਾ ਸਥਿਤ ਹਾਜਿਨ ‘ਚ ਅੱਤਵਾਦੀਆਂ ਵਲੋਂ ਇਕ ਘਰ ‘ਚ ਦਾਖਲ ਹੋ ਕੇ ਗੋਲੀਆਂ ਚਲਾਉਂਦੇ ਹੋਏ ਇਕ ਵਿਅਕਤੀ ਤੇ ਉਸ ਦੇ ਬੇਟੇ ਨੂੰ ਅਗਵਾ ਕਰ ਲਿਆ ਗਿਆ। ਇਹ ਘਟਨਾ ਅੱਜ ਸਵੇਰ ਦੀ ਹੈ। ਅਗਵਾ ਹੋਇਆ ਵਿਅਕਤੀ ਕਿਸੇ ਤਰ੍ਹਾਂ ਅੱਤਵਾਦੀਆਂ ਤੋਂ ਭਜਣ ‘ਚ ਸਫਲ ਰਿਹਾ, ਜੋ ਕਿ ਹਸਪਤਾਲ ਦਾਖਲ ਹੈ ਪਰ ਉਸ ਦਾ ਬੇਟਾ ਅਜੇ ਵੀ ਲਾਪਤਾ ਹੈ।

LEAVE A REPLY