ਫਲਾਈ ਉਡਾਨ ਜਿੰਦਗੀ ਕੀ ਟਰੱਸਟ ਵੱਲੋ ਫ੍ਰੀ ਸਕੂਲ ਫਾਰ ਗਰਲਸ ‘ਨਈ ਉਡਾਨ’ ਸਕੂਲ ਦਾ ਉਦਘਾਟਨ

0
392

ਜਲੰਧਰ (ਰਮੇਸ਼ ਗਾਬਾ) ਫਲਾਈ ਉਡਾਨ ਜਿੰਦਗੀ ਕੀ ਟਰੱਸਟ ਵੱਲੋਂ ਖੋਲੇ ਜਾ ਰਹੇ ਫ੍ਰੀ ਸਕੂਲ ਫਾਰ ਗਰਲਸ ‘ ਨਈ ਉਡਾਨ’ ਨੂੰ ਸ਼ੂਰੂ ਕੀਤਾ ਗਿਆ। ਜਿਸ ਵਿੱਚ ਅਖਿਲ ਭਾਰਤੀਯ ਹਿਊਮਨ ਰਾਈਟਸ ਦੀ ਜਿਲਾ ਪ੍ਰਧਾਨ ਡੌਲੀ ਹਾਂਡਾ, ਨੀਤੂ ਸਿੰਘ, ਅੰਜੂ ਲੂੰਬਾ,  ਅਵਤਾਰ ਸਿੰਘ ਵਿਸੇਸ਼ ਤੌਰ ਤੇ ਪਹੁੰਚੇ ਜਿਨਾਂ ਦਾ ਸਵਾਗਤ ਟਰੱਸਟ ਦੇ ਮੈਂਬਰ ਸੁਰਿੰਦਰ ਕੁਮਾਰ ਮਹਾਜਨ, ਮਧੂ ਮਹਿਤਾ, ਹਰਸ਼ ਗੁਪਤਾ ਅਤੇ ਮੋਨਿਕਾ ਮਹਿਤਾ ਨੇ ਕੀਤਾ। ਡੌਲੀ ਹਾਂਡਾ ਅਤੇ ਉਨ੍ਹਾਂ ਦੀ ਟੀਮ ਨੇ ਬੱਚਿਆਂ ਦੇ ਲਈ ਖਾਣ ਦਾ ਸਮਾਨ ਅਤੇ ਸਟੇਸ਼ਨਰੀ ਦੇ ਕੇ ਸਕੂਲ ਦੀ ਸ਼ੁਰੂਆਤ ਕੀਤੀ।

5027e2e2-c6ba-4e8c-8009-7e1b73e3c365

LEAVE A REPLY