ਆਈ.ਏ.ਐਫ. ਹੈਲੀਕਾਪਟਰ ਕੇਦਾਰਨਾਥ ਕੋਲ ਹਾਦਸਾਗ੍ਰਸਤ

0
180

ਕੇਦਾਰਨਾਥ/ ਭਾਰਤੀ ਏਅਰ ਫੋਰਸ ਦਾ ਐਮ ਆਈ-17 ਹੈਲੀਕਾਪਟਰ ਅੱਜ ਉਤਰਾਖੰਡ ਦੇ ਕੇਦਾਰਨਾਥ ਵਿਖੇ ਹਾਦਸਾਗ੍ਰਸਤ ਹੋ ਗਿਆ। ਆਈ.ਏ.ਐਫ. ਤਰਜਮਾਨ ਮੁਤਾਬਿਕ ਇਸ ਵਿਚ ਸਾਰੇ ਲੋਕ ਸੁਰੱਖਿਅਤ ਹਨ। ਰੂਸੀ ਮੂਲ ਦੇ ਟਰਾਂਸਪੋਰਟ ਹੈਲੀਕਾਪਟਰ ਹੈਲੀਪੈਡ ‘ਤੇ ਉਤਰਨ ਦੌਰਾਨ ਲੋਹੇ ਦੇ ਗਾਰਡਰਾਂ ਨਾਲ ਟਕਰਾ ਗਿਆ। ਹਾਦਸੇ ਦੀ ਜਾਂਚ ਸਬੰਧੀ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ।

LEAVE A REPLY