ਮੁੰਬਈ ਮੈਟਰੋ ਰੇਲ ‘ਚ ਨਿਕਲੀ ਹੈ ਭਰਤੀ, ਜਲਦ ਕਰੋ ਅਪਲਾਈ

0
425

ਮੁੰਬਈ- ਮੁੰਬਈ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ ‘ਚ ਜਨਰਲ ਮੈਨੇਜਰ ਦੇ ਅਹੁਦੇ ਖਾਲੀ ਹਨ। ਫਾਇਨੈਂਸ ‘ਚ ਐੱਮ.ਬੀ.ਏ. ਜਾਂ ਹੋਰ ਤੈਅ ਯੋਗਤਾਵਾਂ ਰੱਖਣ ਵਾਲੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਸਾਰੇ ਵਰਗਾਂ ਦੇ ਉਮੀਦਵਾਰ ਮੁਫ਼ਤ ਅਪਲਾਈ ਕਰ ਸਕਦੇ ਹਨ।
ਮੁੰਬਈ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ
ਅਹੁਦੇ ਦਾ ਨਾਂ– ਜਨਰਲ ਮੈਨੇਜਰ
ਸਿੱਖਿਆ ਯੋਗਤਾ– ਫਾਇਨੈਂਸ ‘ਚ ਐੱਮ.ਬੀ.ਏ. ਜਾਂ ਹੋਰ ਤੈਅ ਯੋਗਤਾਵਾਂ
ਆਖਰੀ ਤਾਰੀਕ– 22 ਮਾਰਚ 2018
ਵੈੱਬਸਾਈਟ- www.mmrcl.com
ਐਪਲੀਕੇਸ਼ਨ ਫੀਸ– ਇਨ੍ਹਾਂ ਅਹੁਦਿਆਂ ‘ਤੇ ਸਾਰੇ ਵਰਗਾਂ ਲਈ ਉਮੀਦਵਾਰ ਮੁਫ਼ਤ ਅਪਲਾਈ ਕਰ ਸਕਦੇ ਹਨ।
ਉਮਰ– ਇਕ ਫਰਵਰੀ 2018 ਨੂੰ ਵਧ ਤੋਂ ਵਧ 55 ਸਾਲ
ਇਸ ਤਰ੍ਹਾਂ ਕਰੋ ਅਪਲਾਈ– ਇਨ੍ਹਾਂ ਅਹੁਦਿਆਂ ‘ਤੇ ਆਨਲਾਈਨ ਅਪਲਾਈ ਸਵੀਕਾਰ ਕੀਤੇ ਜਾਣਗੇ। ਉਮੀਦਵਾਰ ਵੈੱਬਸਾਈਟ ‘ਤੇ ਜਾਣ ਅਤੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਕਰਨ ਅਤੇ ਐਪਲੀਕੇਸ਼ਨ ਪੱਤਰ ਦੇ ਪ੍ਰਿੰਟਆਊਟ ਨੂੰ ਸੁਰੱਖਿਅਤ ਰੱਖ ਲੈਣ।
ਚੋਣ ਪ੍ਰਕਿਰਿਆ– ਅਰਜ਼ੀਕਰਤਾਵਾਂ ਦੀ ਚੋਣ ਇੰਟਰਵਿਊ ਰਾਹੀਂ ਕੀਤੀ ਜਾਵੇਗੀ।

LEAVE A REPLY