ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ. ਰਜਿ ਦੀ ਪੰਜਵੀ ਵਰੇਗੰਢ ਮਨਾਈ ਗਈ 

0
521
ਅੰਮ੍ਰਿਤਸਰ(ਜੋਗਿੰਦਰ ਜੋੜਾ )ਪੰਜਾਬ ਅੰਦਰ ਵੱਖ ਵੱਖ ਅਖਬਾਰਾਂ ,ਚੈਨਲਾਂ ਦੇ ਪ੍ਰਤੀ ਨਿੰਦਾ ਦੀਆ ਮੁਸ਼ਕਲਾਂ ਪ੍ਰਤੀ ਮੁੱਖ ਮੰਤਰੀ ਪੰਜਾਬ ਕੈਪਟਨ  ਅਮਰਿੰਦਰ ਸਿੰਘ ਦੀ ਜੋਗ ਅਗਵਾਈ ਵਾਲੀ ਸਰਕਾਰ ਨੂੰ ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ. ਰਜਿ ਪੰਜਾਬ ਜਲਦ ਮੰਗ ਪੱਤਰ ਸੌਂਪੇਗੀ ਇਹ ਵਿਚਾਰ ਸਲਾਨਾ ਵਰੇਗੰਢ ਮਨਾਉਣ ਮੌਕੇ ਮਸ਼ਾਲ ਜਗ੍ਹਾ ਕੇ ਮੰਚ ਦੀ ਸ਼ੁਰਵਾਤ ਕਰਨ ਮੌਕੇ ਚੇਅਰਮੈਨ ਡਾ. ਰਾਕੇਸ਼ ਪੁੰਜ ਵੱਲੋਂ ਸੰਬੋਦਨ ਕਰਦਿਆਂ ਸਾਂਝੇ ਕੀਤੇ ਉਨ੍ਹਾਂ ਕਿਹਾ ਕਿ ਜਿੱਥੇ ਫੀਲਡ ਵਿੱਚ ਪੱਤਰਕਾਰ ਭਾਈਚਾਰੇ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਓਥੇ ਲੋਕ ਸੰਪਰਕ ਵਿਭਾਗ ਬੀਮਾਂ ਯੋਜਨਾਂ,ਟੋਲ ਪਲਾਜ਼ਾ ਨੂੰ ਯਕੀਨੀ ਬਣਾਵੇ ਇਸ ਮੌਕੇ ਤੇ ਵਿਸ਼ੇਸ਼ ਤੋਰ ਤੇ ਬਾਬਾ ਗੁਰਦੇਵ ਸਿੰਘ ਕੁੱਲੀ ਵਾਲੇ ,ਮੈਡਮ ਸਵਰਾਜ ਗਰੋਵਰ,ਮੈਡਮ ਰੇਖਾ ਮਹਾਜਨ ਡਿਪਟੀ ਡੀ. ਓ ,ਬਾਬਾ ਪਰਗਟ ਨਾਥ ਰਾਮ ਤੀਰਥ ,ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ,ਪ੍ਰਧਾਨ ਨਿਰਮਲ ਸਿੰਘ ਭਿਟੈ ਵੱਡ,ਸਰਬਜੀਤ ਕੌਰ ਧਾਰੀਵਾਲ,ਐਮ. ਐੱਲ. ਏ ਓਮਪ੍ਰਕਾਸ਼ ਸੋਨੀ, ਐੱਸ.ਪੀ ਬੋਪਾਰਾਏ ਤਰਨ ਤਾਰਨ,ਹਰਪਾਲ ਸਿੰਘ ਯੂਕੇ, ਸਮਾਜ ਸੇਵਕ ਕਮਲ ਬੋਰੀ,ਗੁਰਸ਼ਰਨ ਸਿੰਘ ਬੱਬਰ,ਅਪਾਰ ਸਿੰਘ ਸਮਾਜ ਸੇਵਕ, ਡਾ. ਐੱਸ. ਐੱਸ ਗਿੱਲ,ਇੰਜੀਨੀਅਰ ਜਸਵੰਤ ਸਿੰਘ ਗਿੱਲ, ਹਰਿਆਣਾ ਪ੍ਰਦੇਸ਼ ਪ੍ਰਧਾਨ ਅਭਿਨਵ ਸ਼ਰਮਾ,ਭੁਪਿੰਦਰ ਸਿੰਘ ਰਾਜੂ,ਕੰਵਰ ਰਾਜਿੰਦਰ ਸਿੰਘ ਕਨੂੰਨੀ ਸਲਾਹਕਾਰ,ਕੰਵਰ ਪਾਹੁਲ ਸਿੰਘ ਹਜ਼ਾਰੀ ਭਰਦਿਆਂ ਪ੍ਰਧਾਨ ਸੰਜੀਵ ਪੁੰਜ ਵੱਲੋਂ ਜੀ ਆਇਆ ਆਖਿਆ ਅਤੇ ਵੱਖ ਵੱਖ ਜਿਲਿਆਂ ਅਤੇ ਰਾਜਾਂ ਵਿੱਚੋ ਆਏ ਪੱਤਰਕਾਰਾਂ ਨੂੰ ਡਾ. ਰਾਕੇਸ਼ ਪੁੰਜ ਚੇਅਰਮੈਨ ਵੱਲੋਂ ਸਰੋਪਾ ਭੇਟ ਕਰਕੇ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਪ੍ਰਧਾਨ ਸੰਜੀਵ ਪੁੰਜ ਨੇ ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਕਸ਼ ਮੁਸ਼ਕਲਾਂ ਬਾਰੇ ਜਲਦੀ ਹੀ ਸੁਭਾ ਸਰਕਾਰ ਨੂੰ ਮੰਗ ਪੱਤਰ ਦੇ ਕੇ ਹੱਲ ਕਰਵਾਉਣ ਦੇ ਯਤਨ ਕੀਤੇ ਜਾਣਗੇ ਉਨ੍ਹਾਂ ਨੇ ਕਿਹਾ ਕਿ ਜਿੱਥੇ ਪੱਤਰਕਾਰਾਂ ਦੇ ਹੱਕਾਂ ਲਈ ਪ੍ਰੈਸ ਸੰਘਰਸ਼ ਵਚਨਬੰਦ ਹੈ ਓਥੇ ਕੁੱਛ ਪੱਤਰਕਾਰਾਂ ਹੱਥੋਂ ਸਤਾਏ ਹੋਏ ਲੋਕਾਂ ਦੇ ਨਾਲ ਵੀ ਖੜੀ ਹੈ ਉਨ੍ਹਾਂ ਕਿਹਾ ਕਿ ਜੋ ਲੋਕ ਪੱਤਰਕਾਰਾਂ ਦੇ ਸਤਾਏ ਹੋਏ ਹਨ ਉਹ ਵੀ ਸਾਨੂੰ ਲਿਖਤੀ ਤੋਰ ਤੇ ਆਪਣਾ ਪੱਖ ਦੱਸਣ ਅਤੇ ਪ੍ਰੈਸ ਸੰਘਰਸ਼ ਉਨ੍ਹਾਂ ਦੇ ਨਾਲ ਵੀ ਪੂਰਾ ਪੂਰਾ ਸਹਿਯੋਗ ਕਰੇਗੀ ਇਸ ਮੌਕੇ ਤੇ ਜੋਗਿੰਦਰ ਜੋੜਾ, ਸੁਨੀਲ ਗੁਪਤਾ,ਨਵਤੇਜ ਵਿਰਦੀ,ਹਰਜੀਤ ਗਰੇਵਾਲ,ਵਿਜੇ ਅਗਨੀਹੋਤਰੀ,ਨਰਿੰਦਰ ਡਿਪਲ,ਚਾਹਲ ਰਾਈਆ ,ਪ੍ਰਗਟ ਦਿਓੜਾ,ਵਰਿੰਦਰ ਸ਼ਰਮਾ,ਨਿਸ਼ਾਨ ਸਹੋਤਾ,ਹਰਜਿੰਦਰ ਗੱਬਰ,ਸਿੰਦਬਾਦ,ਨਿਤਿਨ ਜੋਸ਼ੀ,ਅਵਤਾਰ ਸਿੰਘ ਸਾਹਬ,ਵਿਜੇ ਕੁਮਾਰ ,ਸਾਹਿਲ ਤਰਨ ਤਾਰਨ,ਸੋਨੂੰ ਨਰੂਲਾ,ਸ਼ਿੰਦਰ ਭਿੱਖੀਵਿੰਡ,ਦਵਾਰਕਾ ਨਾਥ ਰਾਣਾ,ਸਤੀਸ਼ ਗੁਲਾਟੀ,ਗੁਰਮੀਤ ਸਿੰਘ ਸੂਰੀ,ਜਸਬੀਰ ਧੰਜਲ, ਨਿਰਮਲ ਸਿੰਘ ਚੌਹਾਨ,ਵਿਪਨ ਬਲੱਗਣ,ਕੁਲਦੀਪ ਸਿੰਘ ਦਿੱਪਾ,ਗੁਰਵਤਾਰ,ਐੱਸ ਐੱਸ ਬਾਵਾ ਸੰਗਰੂਰ,ਰਾਜੇਸ਼ ਕੋਂਡਲ, ਹਰਿੰਦਰਪਾਲ ਸਿੰਘ ਖਾਲਸਾ ਸੰਗਰੂਰ ਅਸ਼ੋਕ ਸ਼ਰਮਾ ਹਰਿਆਣਾ ਸਿਰਸਾ,ਨਿੱਕਾ ਕਾਲੜਾ ਫਿਰੋਜਪੁਰ,ਗੁਰਪ੍ਰੀਤ ਸਿੰਘ ਪੀਣੁ ,ਸੁਰਿੰਦਰਪਾਲ ਸਿੰਘ ਅਜਨਾਲ਼ਾ,ਸੁਖਨਾਮ ਸਿੰਘ,ਇੰਦਰਜੀਤ,ਸਾਹਿਬ ਦਿਆਲ, ਨਰਿੰਦਰ ਸੇਠੀ,ਸਤੀਸ਼ ਗੁਲਾਟੀ,ਭਾਰਤ ਅਹੂਜਾ,ਰਾਹੁਲ ਸੇਠੀ, ਸੁਖਬੀਰ ਸਿੰਘ ਰਾਮੂਵਾਲ,ਹਰਸ਼ ਪੁੰਜ,ਰਾਜਨ ਕੁਮਾਰ ਰਾਜਾਸਾਂਸੀ,ਗੁਰਚਰਨ ਸਿੰਘ ਵੇਰਕਾ,ਮੱਖਣ ਸਿੰਘ,ਅਵਤਾਰ ਸਿੰਘ ਫਰਿਆਦ ।

LEAVE A REPLY