ਭਾਰਤੀ ਜਲ ਸੈਨਾ ‘ਚ 10ਵੀਂ ਪਾਸ ਲਈ ਨੌਕਰੀ, ਜਲਦ ਕਰੋ ਅਪਲਾਈ

0
222

ਭਾਰਤੀ ਜਲ ਸੈਨਾ ‘ਚ 10ਵੀਂ ਪਾਸ ਲਈ ਨੌਕਰੀ ਦਾ ਸੁਨਹਿਰਾ ਮੌਕਾ ਹੈ। ਫਾਇਰਮੈਨ, ਕੁੱਕ, ਟੈਲੀਫੋਨ ਆਪਰੇਟਰ ਗਰੇਡ-11 ਸਮੇਤ ਕਈ ਅਹੁਦਿਆਂ ਲਈ ਭਰਤੀਆਂ ਨਿਕਲੀਆਂ ਹਨ।
ਕੁੱਲ ਅਹੁਦੇ– 74
ਸਿੱਖਿਆ ਯੋਗਤਾ- ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ 10ਵੀਂ ਪਾਸ
ਉਮਰ– ਵਧ ਤੋਂ ਵਧ 56 ਸਾਲ
ਵੈੱਬਸਾਈਟ- www.joinindiannavy.gov.in
ਆਖਰੀ ਤਾਰੀਕ– 26 ਮਾਰਚ 2018
ਅਹੁਦਿਆਂ ਦਾ ਵੇਰਵਾ– ਫਾਇਰਮੈਨ, ਕੁੱਕ, ਟੈਲੀਫੋਨ ਆਪਰੇਟਰਨ ਗਰੇਡ-11, ਫੋਟੋ ਪ੍ਰਿੰਟਰ ਅਤੇ ਹੋਰ
ਚੋਣ ਪ੍ਰਕਿਰਿਆ– ਲਿਖਤੀ ਪ੍ਰੀਖਿਆ ਅਤੇ ਸਕਿਲ ਟੈਸਟ ਦੇ ਆਧਾਰ ‘ਤੇ ਹੋਵੇਗਾ।
ਐਪਲੀਕੇਸ਼ਨ ਫੀਸ– ਸਾਰੇ ਵਰਗਾਂ ਲਈ ਐਪਲੀਕੇਸ਼ਨ ਮੁਫ਼ਤ ਹੈ।
ਇਸ ਤਰ੍ਹਾਂ ਕਰੋ ਅਪਲਾਈ– ਪੂਰਨ ਰੂਪ ਨਾਲ ਭਰੇ ਹੋਏ ਐਪਲੀਕੇਸ਼ਨ ਪੱਤਰ ਨਾਲ ਮੰਗੇ ਗਏ ਸਾਰੇ ਦਸਤਾਵੇਜ਼ਾਂ ਦੀਆਂ ਕਾਪੀਆਂ ਨੂੰ ਜੋੜ ਕੇ ‘ਫਲੈਗ ਆਫਿਸਰ ਕਮਾਂਡਿੰਗ ਇਨ ਚੀਫ, ਹੈੱਡ ਕੁਆਰਟਰ ਦੱਖਣੀ ਜਲ ਸੈਨਾ ਕਮਾਨ, ਕੋਚੀ- 682004’ ਦੇ ਪਤੇ ‘ਤੇ ਭੇਜ ਦੇਣ।

LEAVE A REPLY