ਇੱਥੇ ਨਿਕਲੀਆਂ ਹਨ 5ਵੀਂ ਪਾਸ ਲਈ ਭਰਤੀਆਂ, ਜਲਦ ਕਰੋ ਅਪਲਾਈ

0
115

ਨਵੀਂ ਦਿੱਲੀ— ਏਕੀਕ੍ਰਿਤ ਬਾਲ ਵਿਕਾਸ ਯੋਜਨਾ ਨੇ ਆਂਗਣਵਾੜੀ ਵਰਕਰ ਅਤੇ ਹੈਲਪਰ ਦੇ 26 ਅਹੁਦਿਆਂ ‘ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਨਾਲ ਇਸ ਲਈ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ– 5ਵੀਂ/12ਵੀਂ
ਅਹੁਦਿਆਂ ਦਾ ਵੇਰਵਾ
ਆਂਗਣਵਾੜੀ ਵਰਕਰ
ਆਂਗਣਵਾੜੀ ਹੈਲਪਰ
ਮਿਨੀ ਆਂਗਣਵਾੜੀ ਵਰਕਰ
ਅਪਲਾਈ ਕਰਨ ਲਈ ਆਖਰੀ ਤਾਰੀਕ
24 ਫਰਵਰੀ 2018
ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਮੈਰਿਟ ਅਨੁਸਾਰ ਹੋਵੇਗੀ।
ਅਪਲਾਈ ਕਿਵੇਂ ਕਰੀਏ
ਅਪਲਾਈ ਕਰਨ ਲਈ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ www.mponline.gov.in ਰਾਹੀਂ 24 ਫਰਵਰੀ 2018 ਤੱਕ ਅਪਲਾਈ ਕਰ ਸਕਦੇ ਹਨ।

LEAVE A REPLY