ਪਦਮਾਵਤ : ਕਰਨੀ ਸੈਨਾ ਨੇ ਵਿਰੋਧ ਪ੍ਰਦਰਸ਼ਨ ਵਾਪਸ ਲਿਆ

0
523

ਮੁੰਬਈ (ਟੀਐਲਟੀ ਨਿਊਜ਼) ਜਨਵਰੀ ਨੂੰ ਰੀਲੀਜ਼ ਹੋਈ ਫਿਲਮ ਪਦਮਾਵਤ ਬਾਕਸ ਆਫਿਸ ‘ਤੇ ਸਫਲ ਜਾ ਰਹੀ ਹੈ। ਫਿਲਮ ਰੀਲੀਜ ਹੋਣ ਤੋਂ ਪਹਿਲਾ ਇਸ ਦਾ ਵਿਰੋਧ ਕਰ ਰਹੀ ਕਰਨੀ ਸੈਨਾ ਨੇ ਐਲਾਨ ਕੀਤਾ ਹੈ ਕਿ ਹੁਣ ਉਹ ਇਸ ਫਿਲਮ ਦਾ ਵਿਰੋਧ ਨਹੀਂ ਕਰੇਗੀ। ਜਿਕਰਯੋਗ ਹੈ ਕਿ ਰਾਜਪੂਤ ਕਰਨੀ ਸੈਨਾ ਵਲੋਂ ਦੇਸ਼ ਭਰ ਵਿਚ ਹਿੰਸਕ ਪ੍ਰਦਰਸ਼ਨ ਕੀਤੇ ਗਏ ਸਨ। ਫਿਲਮ ਦੇਖਣ ਤੋਂ ਬਾਅਦ ਕਰਨੀ ਸੈਨਾ ਦਾ ਕਹਿਣਾ ਹੈ ਕਿ ਫਿਲਮ ‘ਚ ਰਾਜਪੂਤ ਸਮਾਜ ਖਿਲਾਫ ਕੁਝ ਵੀ ਨਹੀਂ ਹੈ।

LEAVE A REPLY