ਵਪਾਰਕ ਜਥੇਬੰਦੀਆਂ ਵਲੋਂ ਦਿੱਲੀ ਬੰਦ ਦਾ ਐਲਾਨ

0
388

ਨਵੀਂ ਦਿੱਲੀ –ਦੇਸ਼ ਦੀ ਰਾਜਧਾਨੀ ‘ਚ ਹੋ ਰਹੀ ਸੀਲਿੰਗ ਖਿਲਾਫ ਵਪਾਰੀਆਂ ਨੇ ਅੱਜ ਦਿੱਲੀ ਬੰਦ ਦਾ ਐਲਾਨ ਕੀਤਾ ਹੈ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀ.ਏ.ਆਈ.ਟੀ) ਨੇ ਦੋ ਦਿਨ ਦਿੱਲੀ ਬੰਦ ਦੀ ਅਪੀਲ ਕੀਤੀ , ਜਦਕਿ ਚੈਂਬਰ ਆਫ ਟਰੇਡ ਐਂਡ ਇੰਡਰਸਟਰੀਜ਼ ਨੇ ਤਿੰਨ ਦਿਨ ਦੇ ਬੰਦ ਦਾ ਐਲਾਨ ਕੀਤਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਬੰਦ ਦੇ ਚਲਦਿਆਂ 8 ਲੱਖ ਦੁਕਾਨਾਂ ਤੇ 1.5 ਲੱਖ ਫੈਕਟਰੀਆਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।

LEAVE A REPLY