ਪੰਜਾਬ ਤੋਂ ਫ਼ੌਜੀ ਜਵਾਨ ਦੀ ਲਾਸ਼ ਚੇਨਾਬ ਤੋਂ ਹੋਈ ਬਰਾਮਦ

0
274
ਜੰਮੂ (ਟੀਐਲਟੀ ਨਿਊਜ਼) ਤਕਰੀਬਨ ਇਕ ਮਹੀਨਾ ਪਹਿਲਾ ਅਭਿਆਸ ਦੌਰਾਨ ਚੇਨਾਬ ਦਰਿਆ ‘ਚ ਰੁੜ੍ਹੇ ਫ਼ੌਜੀ ਜਵਾਨ ਦੀ ਲਾਸ਼ ਸਰਹੱਦੀ ਇਲਾਕੇ ਵਿਚ ਦਰਿਆ ਤੋਂ ਬਰਾਮਦ ਹੋਈ ਹੈ। ਫ਼ੌਜੀ ਜਵਾਨ ਦੀ ਪਹਿਚਾਣ ਮਨਦੀਪ ਸਿੰਘ, ਜੋ ਪੰਜਾਬ ਦਾ ਰਹਿਣ ਵਾਲਾ ਸੀ। ਮਨਦੀਪ ਸਿੰਘ 8 ਜਨਵਰੀ ਨੂੰ ਅਖਨੂਰ ਸੈਕਟਰ ਦੇ ਦੂਮੀ ‘ਚ ਚੇਨਾਬ ‘ਚ ਡੁੱਬ ਗਿਆ ਸੀ।

LEAVE A REPLY