ਅੰਡਰ-19 ਕ੍ਰਿਕਟ ਵਰਲਡ ਕੱਪ : ਸੈਮੀਫਾਈਨਲ ‘ਚ ਭਾਰਤੀ ਸ਼ੇਰਾਂ ਦੀ ਪਾਕਿ ‘ਤੇ ਵੱਡੀ ਜਿੱਤ

0
343

ਨਵੀਂ ਦਿੱਲੀ — ਨਿਊਜ਼ੀਲੈਂਡ ‘ਚ ਖੇਡੇ ਜਾ ਰਹੇ ਅੰਡਰ-19 ਵਰਲਡ ਕੱਪ ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਇਸ ਵਾਰ ਸੈਮੀਫਾਈਨਲ ‘ਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਸੀ। ਜਿਸ ‘ਚ ਭਾਰਤ ਨੇ ਪਾਕਿਸਤਾਨ ‘ਤੇ ਵੱਡੀ ਜਿੱਤ ਦਰਜ ਕੀਤੀ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੂੰ 50 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 273 ਦੌੜਾਂ ਦਾ ਟੀਚਾ ਦਿੱਤਾ। ਜਿਸ ਦਾ ਪਿੱਛਾ ਕਰਦੇ ਹੋਏ ਪਾਕਿ ਟੀਮ ਨੇ ਆਪਣਾ ਪਹਿਲਾ ਵਿਕਟ ਹੀ ਟੀਮ ਦੇ 10 ਦੇ ਸਕੋਰ ‘ਤੇ ਗੁਆਇਆ।

LEAVE A REPLY