ਭਾਰਤ ਇਲੈਕਟ੍ਰਾਨਿਕਸ ਲਿਮਟਿਡ ‘ਚ ਇੰਜੀਨੀਅਰ ਬਣਨ ਦਾ ਮੌਕਾ

0
192
ਭਾਰਤ ਇਲੈਕਟ੍ਰਾਨਿਕਸ ਲਿਮਟਿਡ ‘ਚ ਇੰਜੀਨੀਅਰਾਂ ਦੇ ਅਹੁਦਿਆਂ ‘ਤੇ ਭਰਤੀਆਂ ਨਿਕਲੀਆਂ ਹਨ।
ਕੁੱਲ ਅਹੁਦੇ- 27
ਅਹੁਦਿਆਂ ਦਾ ਵੇਰਵਾ– ਡਿਪਟੀ ਇੰਜੀਨੀਅਰ (ਵੱਖ-ਵੱਖ ਵਿਭਾਗਾਂ ‘ਚ)
ਵੈੱਬਸਾਈਟ- www.bel-india.com
ਸਿੱਖਿਆ ਯੋਗਤਾ– ਮਾਨਤਾ ਪ੍ਰਾਪਤ ਸੰਸਥਾ ਤੋਂ ਸੰਬੰਧਤ ਟਰੇਡ ‘ਚ ਬੀ.ਈ./ਬੀਟੈੱਕ ਅਤੇ ਹੋਰ ਤੈਅ ਯੋਗਤਾਵਾਂ
ਉਮਰ– ਵਧ ਤੋਂ ਵਧ 26 ਸਾਲ (ਇਕ ਦਸੰਬਰ 2017 ਦੇ ਆਧਾਰ ‘ਤੇ)
ਐਪਲੀਕੇਸ਼ਨ ਫੀਸ– ਅਣਰਿਜ਼ਰਵਡ ਵਰਗ ਲਈ 500 ਰੁਪਏ ਅਤੇ ਰਿਜ਼ਰਵਡ ਵਰਗ ਲਈ ਮੁਫ਼ਤ
ਆਖਰੀ ਤਾਰੀਕ– 7 ਫਰਵਰੀ 2018
ਇਸ ਤਰ੍ਹਾਂ ਕਰੋ ਅਪਲਾਈ– ਤੈਅ ਫਾਰਮੇਟ ‘ਚ ਐਪਲੀਕੇਸ਼ਨ ਪੱਤਰ ਨੂੰ ਪੂਰਨ ਰੂਪ ਨਾਲ ਭਰ ਕੇ ‘ਮੈਨੇਜਰ (ਐੱਚਆਰ) ਟੀ ਐਂਡ ਬੀਐੱਸ, ਐੱਚ.ਐੱਲ.ਐੱਸ. ਐਂਡ ਐੱਸ.ਸੀ.ਬੀ. ਐੱਸ.ਬੀ.ਯੂ., ਭਾਰਤ ਇਲੈਕਟ੍ਰਾਨਿਕਸ ਲਿਮਟਿਡ ਜਲਹੱਲੀ ਪੋਸਟ ਬੈਂਗਲੁਰੂ- 560013 ਦੇ ਪਤੇ ‘ਤੇ ਭੇਜ ਦੇਣ।

LEAVE A REPLY