ਏਅਰ ਇੰਡੀਆ ‘ਚ ਗਰੈਜ਼ੂਏਸ਼ਨ ਪਾਸ ਉਮੀਦਵਾਰਾਂ ਲਈ ਨੌਕਰੀ 

0
338
ਏਅਰ ਇੰਡੀਆ ਏਅਰ ਟਰਾਂਸਪੋਰਟ ਸਰਵਿਸੇਜ਼ ਲਿਮਟਿਡ ‘ਚ ਕਸਟਮਰ ਏਜੰਟ ਦੇ ਅਹੁਦੇ ‘ਤੇ ਭਰਤੀਆਂ ਨਿਕਲੀਆਂ ਹਨ।
ਅਹੁਦੇ ਦਾ ਵੇਰਵਾ- ਕਸਟਮਰ ਏਜੰਟ
ਕੁੱਲ ਅਹੁਦੇ- 27
ਸਿੱਖਿਆ ਯੋਗਤਾ- ਕਿਸੇ ਵੀ ਟਰੇਡ ‘ਚ ਗਰੈਜ਼ੂਏਸ਼ਨ ਡਿਗਰੀ ਅਤੇ ਤਿੰਨ ਸਾਲ ਦਾ ਅਨੁਭਵ ਅਤੇ ਕੰਪਿਊਟਰ ਸੰਚਾਲਨ ਦੀ ਜਾਣਕਾਰੀ
ਉਮਰ- ਵਧ ਤੋਂ ਵਧ 28 ਸਾਲ
ਇੰਟਰਵਿਊ ਦੀ ਤਾਰੀਕ- 27 ਜਨਵਰੀ 2018
ਐਪਲੀਕੇਸ਼ਨ ਫੀਸ- 500 ਰੁਪਏ ਦਾ ਡਿਮਾਂਡ ਡਰਾਫਟ ਬਣਵਾ ਕੇ ਜਮ੍ਹਾ ਕਰੇ।
ਇਸ ਤਰ੍ਹਾਂ ਕਰੋ ਅਪਲਾਈ- ਉਮੀਦਵਾਰ ਆਪਣੇ ਬਾਇਓਡਾਟਾ ਨਾਲ ਸੰਬੰਧਤ ਸਾਰੇ ਪ੍ਰਮਾਣ ਪੱਤਰਾਂ ਦੀ ਮੂਲ ਕਾਪੀ ਅਤੇ ਫੋਟੋ ਕਾਪੀ ਦੀਆਂ ਪ੍ਰਮਾਣਿਤ ਕਾਪੀਆਂ ਨੂੰ ਲੈ ਕੇ ਇੰਟਰਵਿਊ ਲਈ ‘ਗਵਰਨਮੈਂਟ ਹਾਇਰ ਸੈਕੰਡਰੀ ਸਕੂਲ, ਅਸ਼ੋਕ ਨਗਰ, ਚੇਨਈ-600083 (ਅਸ਼ੋਕ ਪਿਲਰ ਦੇ ਨੇੜੇ) ਪੁੱਜਣ।
ਚੋਣ ਪ੍ਰਕਿਰਿਆ- ਉਮੀਦਵਾਰਾਂ ਦੀ ਚੋਣ ਸਕ੍ਰੀਨਿੰਗ/ਇੰਟਰਵਿਊ ਦੇ ਆਧਾਰ ‘ਤੇ ਕੀਤੀ ਜਾਵੇਗੀ
ਵੈੱਬਸਾਈਟ- airindia.in

LEAVE A REPLY