25 ਜਨਵਰੀ ਨੂੰ ਤਿੰਨ ਭਾਸ਼ਾਵਾਂ ‘ਚ ਰਿਲੀਜ਼ ਹੋਵੇਗੀ ‘ਪਦਮਾਵਤ’

0
210

ਮੁੰਬਈ,– ਵਿਵਾਦਾਂ ‘ਚ ਰਹੀ ਫ਼ਿਲਮ ‘ਪਦਮਾਵਤ’ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ 25 ਜਨਵਰੀ ਨੂੰ ਫ਼ਿਲਮ ਤਿੰਨ ਭਾਸ਼ਾਵਾਂ (ਹਿੰਦੀ, ਤਾਮਿਲ, ਤੇਲਗੂ) ‘ਚ ਰਿਲੀਜ਼ ਕੀਤੀ ਜਾਵੇਗੀ।

LEAVE A REPLY