ਇੰਦਰਾ ਗਾਂਧੀ ਮੈਡੀਕਲ ਕਾਲਜ ‘ਚ ਸੀਨੀਅਰ ਰੇਜੀਡੈਂਟ ਦੇ ਅਹੁਦਿਆਂ ‘ਤੇ ਭਰਤੀ

0
124
ਸ਼ਿਮਲਾ ‘ਚ ਇੰਦਰਾ ਗਾਂਧੀ ਮੈਡੀਕਲ ਕਾਲਜ ‘ਚ ਸੀਨੀਅਰ ਰੇਜੀਡੈਂਟ ਅਹੁਦਿਆਂ ਲਈ ਭਰਤੀਆਂ ਨਿਕਲੀਆਂ ਹਨ। 22 ਜਨਵਰੀ ਆਖਰੀ ਤਾਰੀਕ ਹੈ, ਜਾਣੋ ਕਿਵੇ2 ਹੋਣੀ ਉਮੀਦਵਾਰਾਂ ਦੀ ਚੋਣ।
ਕੁੱਲ ਅਹੁਦੇ- 84
ਅਹੁਦਿਆਂ ਦਾ ਵੇਰਵਾ– ਸੀਨੀਅਰ ਰੇਜੀਡੈਂਟ
ਵੈੱਬਸਾਈਟ- www.igmcshimla.org 
ਸਿੱਖਿਆ ਯੋਗਤਾ– ਸੰਬੰਧਤ ਟਰੇਡ ‘ਚ ਪੋਸਟ ਗਰੈਜ਼ੂਏਟ (ਐੱਮ.ਡੀ./ਐੱਮ.ਐੱਸ. ਜਾਂ ਡੀ.ਐੱਨ.ਬੀ.) ਡਿਗਰੀ।
ਉਮਰ– ਵਧ ਤੋਂ ਵਧ 45 ਸਾਲ
ਆਖਰੀ ਤਾਰੀਕ– 22 ਜਨਵਰੀ 2018
ਇਸ ਤਰ੍ਹਾਂ ਕਰੋ ਅਪਲਾਈ
ਉਮੀਦਵਾਰ ਵੈੱਬਸਾਈਟ ਤੋਂ ਐਪਲੀਕੇਸ਼ਨ ਪੱਤਰ ਨੂੰ ਡਾਊਨਲੋਡ ਕਰ ਕੇ ਉਸ ਨੂੰ ਭਰਨ ਅਤੇ ਸਿੱਖਿਆ ਦਸਤਾਵੇਜ਼ਾਂ ਦੀ ਮੂਲ ਅਤੇ ਉਨ੍ਹਾਂ ਦੀ ਕਾਪੀਆਂ ਨਾਲ ਪਾਸਪੋਰਟ ਆਕਾਰ ਦੀਆਂ 2 ਫੋਟੋਆਂ ਲੈ ਕੇ ਤੈਅ ਇੰਟਰਵਿਊ ਸਥਾਨ ‘ਕਮੇਟੀ ਰੂ, ਆਈ.ਜੀ.ਐੱਮ.ਸੀ., ਸ਼ਿਮਲਾ-171001 (2.30 ਵਜੇ)’ ‘ਤੇ ਪੁੱਜੇ।
ਐਪਲੀਕੇਸ਼ਨ ਫੀਸ– ਸਾਰੇ ਵਰਗ ਦੇ ਉਮੀਦਵਾਰ ਮੁਫ਼ਤ ਐਪਲੀਕੇਸ਼ਨ ਦੇ ਸਕਦੇ ਹਨ।
ਚੋਣ– ਅਰਜ਼ੀਕਰਤਾਵਾਂ ਦੀ ਚੋਣ ਇੰਟਰਵਿਊ ਦੇ ਆਧਾਰ ‘ਤੇ ਕੀਤੀ ਜਾਵੇਗੀ।

LEAVE A REPLY