4 ਨਵੇਂ ਸੁਆਦਾਂ ‘ਚ ਆਵੇਗੀ ਡਾਇਟ ਕੋਕ

0
423

ਨਵੀਂ ਦਿੱਲੀ— ਕੋਕਾ ਕੋਲਾ ਜਲਦ ਹੀ ਡਾਇਟ ਕੋਕ ਦੇ ਚਾਰ ਨਵੇਂ ਫਲੇਵਰ ਬਜ਼ਾਰ ‘ਚ ਲੈ ਕੇ ਆਵੇਗਾ। ਬੁੱਧਵਾਰ ਨੂੰ ਕੰਪਨੀ ਵਲੋਂ ਇਸ ਬਾਰੇ ਐਲਾਨ ਕਰਦਿਆਂ ਦੱਸਿਆ ਗਿਆ ਕਿ ਕੋਕਾ ਕੋਲਾ ਜਲਦ ਹੀ ਡਾਇਟ ਕੋਕ ‘ਚ ਫਲੇਵਰ ਜ਼ਿੰਜ਼ਰ ਲਾਇਮ, ਫੇਇਸਟੀ ਚੈਰੀ, ਜ਼ੈਸਟੀ ਬਲਡ ਓਰੇਂਜ ਅਤੇ ਟਵੀਸਟਡ ਮੈਂਗੋ ਫਲੇਵਰ ਲੈ ਕੇ ਆਵੇਗੀ। ਨਵੇਂ ਕੈਨ ਡਿਜਾਇਨਾਂ ‘ਚ ਇਹ ਫਲੇਵਰ ਜਲਦ ਹੀ ਮਾਰਕਿਟ ‘ਚ ਉਪਲੱਬਧ ਹੋਣਗੇ। ਫਿਲਹਾਲ ਇਹ ਜਾਣਕਾਰੀ ਨਹੀਂ ਮਿਲੀ ਕਿ ਇਹ ਫਲੇਵਰ ਕਦੋ ਭਾਰਤੀ ਬਾਜ਼ਾਰ ‘ਚ ਲਾਂਚ ਹੋਣਗੇ

LEAVE A REPLY