ਨਜਾਇਜ ਚੱਲ ਰਹੇ ਹੁੱਕੇ ਬਾਰ ਨੂੰ ਬੰਦ ਕਰਾਉਣ ਲਈ ਸ਼ਿਵ ਸੈਨਾ ਸਮਾਜਵਾਦੀ ਨੇ ਦਿੱਤਾ ਮੰਗ ਪੱਤਰ

0
447

ਜਲੰਧਰ (ਰਮੇਸ਼ ਗਾਬਾ/ਹਰੀਸ਼ ਸ਼ਰਮਾ) ਸ਼ਿਵ ਸੈਨਾ ਸਮਾਜਵਾਦੀ ਪਾਰਟੀ ਨੇ ਮਾਡਲ ਟਾਊਨ ਰੈਸਟੋਰੈਂਟ ਦੀ ਆੜ ਵਿੱਚ ਨਜਾਇਜ ਚੱਲ ਰਹੇ ਹੁੱਕੇ ਬਾਰ ਪਲਾਨਡੌਰਾ ਬਾਰ, ਲੋਜ਼ੀ ਮੋਕੀ, ਚੁਨਮੁਨ ਬੰਦ ਕਰਾਉਣ ਦੇ ਲਈ ਥਾਣਾ 6 ਦੇ ਐਸ ਐਚ ਓ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸ਼ਿਵ ਸੈਨਾ ਸਮਾਜਵਾਦੀ ਯੁਵਾ ਚੇਅਰਮੈਨ ਪੰਜਾਬ, ਜਿਲਾ ਚੇਅਰਮੈਨ ਨਰਿੰਦਰ ਮਿੱਠੂ, ਯੁਵਾ ਜਿਲਾ ਸੈਕਟਰੀ ਆਨੰਦ ਕਿਸ਼ੋਰ, ਯੁਵਾ ਸਿਟੀ ਵਾਇਸ ਪ੍ਰਧਾਨ ਰਵੀ ਕੁਮਾਰ ਆਦਿ ਮੌਜੂਦ ਸਨ।

LEAVE A REPLY