ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ 5 ਜਨਵਰੀ ਨੂੰ ਮਨਾਇਆ ਜਾਵੇਗਾ

0
383

ਜਲੰਧਰ (ਰਮੇਸ਼ ਗਾਬਾ/ਹਰੀਸ਼ ਸ਼ਰਮਾ) ਗੁਰਦੁਆਰਾ ਸ਼ਹੀਦ ਬਾਬੂ ਲਾਭ  ਸਿੰਘ ਨਗਰ (ਰਜਿ) ਗੁਲਾਬ ਦੇਵੀ ਹਸਪਤਾਲ ਰੋਡ ਜਲੰਧਰ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੋਸਾਇਟੀਆ ਵਲੋ ਅੱਜ  ਇਹ ਫੈਸਲਾ ਲਿਆ ਗਿਆ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਏਸ ਵਾਰ ਵੀ 5 ਜਨਵਰੀ ਨੂੰ ਮਨਾਇਆ ਜਾਏਗਾ ਅਤੇ ਹਰ ਸਾਲ ਏਹ ਗੁਰਪੁਰਬ 5 ਜਨਵਰੀ ਨੂੰ ਹੀ ਮਨਾਏ ਜਾਨ ਦਾ ਫੈਸਲਾ ਲਿਆ ਗਿਆ।

LEAVE A REPLY