ਵਾਰਡ ਨੰ.22 ਤੋਂ ਆਪ ਦੇ ਉਮੀਦਵਾਰ ਰਾਮ ਸਰੂਪ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਵੋਟਰਾਂ ਨੇ ਦਿੱਤਾ ਭਰੋਸਾ

0
140

ਜਲੰਧਰ (ਅਮਨ ਜਾਰਜ) ਵਾਰਡ ਨੰਬਰ 22 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਮ ਸਰੂਪ ਦੀ ਚੋਣ ਮੁਹਿੰਮ ਸਿਖ਼ਰਾਂ ‘ਤੇ ਰਹੀ।  ਉਨ੍ਹਾਂ ਦੇ ਹੱਕ ‘ਚ ਭਰਵੀਆਂ ਰੈਲੀਆਂ ਹੋਈਆਂ। ਰਾਮ ਸਰੂਪ ਦੇ ਸਮਰਥਕਾਂ ਨੇ ਕਿਹਾ ਕਿ ਵਾਰਡ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ‘ਤੇ ਕਰਨਗੇ ਅਤੇ ਪੂਰਨ ਰੂਪ ਵਿਚ ਚੁਣੇ ਗਏ ਕਾਸਲਰ ਰਾਮ ਸਰੂਪ ਦਾ ਸਹਿਯੋਗ ਕਰਨਗੇ । ਰਾਮ ਸਰੂਪ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਹ ਜਿਸ ਵੀ ਗਲੀ ‘ਚ ਗਈ ਉਥੇ ਲੋਕਾਂ ਵਲੋਂ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਆਪਣੀ ਮੰਗਾਂ ਬਾਰੇ ਦੱਸਿਆ, ਜਿਸ ਦੇ ਹੱਲ ਲਈ ਉਨ੍ਹਾਂ ਵਲੋਂ ਭਰੋਸਾ ਦਿੱਤਾ ਗਿਆ।

LEAVE A REPLY