ਮਿੱਟੀ ਨਾਲ ਭਰੇ ਟਿਪਰ ਨੇ ਦੋ ਸਕੀਆਂ ਭੈਣਾਂ ਦੀ ਲਈ ਜਾਨ

0
377

ਰੂਪਨਗਰ /ਘਨੌਲੀ (ਟੀਐਲਟੀ ਨਿਊਜ਼) ਨਜ਼ਦੀਕੀ ਪਿੰਡ ਲੋਦੀ ਮਾਜਰਾ ਨੇੜੇ ਸੜਕ ‘ਤੇ ਸੈਰ ਕਰ ਰਹੀਆਂ ਦੋ ਸਕੀਆਂ ਭੈਣਾਂ ਬਲਜੀਤ ਕੌਰ ਅਤੇ ਕੁਲਵਿੰਦਰ ਕੌਰ ਪੁੱਤਰੀਆਂ ਸਵਰਗਵਾਸੀ ਕ੍ਰਿਸ਼ਨ ਸਿੰਘ ਵਾਸੀ ਪਿੰਡ ਡਕਾਲਾ ਨੂੰ ਮਿੱਟੀ ਦੇ ਭਰੇ ਇਕ ਟਿੱਪਰ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ ਅਤੇ ਜਿਸ ਦੌਰਾਨ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਘਨੌਲੀ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਟਿੱਪਰ ਚਾਲਕ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY