ਅਟਾਰੀ ਬਾਜ਼ਾਰ ਵਿੱਚ ਦੋ ਅਵਾਰਾ ਬਾਂਦਰਾਂ ਨੇ ਮਚਾ ਰੱਖਿਆ ਹੈ ਆਤੰਕ

0
528

ਜਲੰਧਰ (ਰਮੇਸ਼ ਗਾਬਾ/ਹਰੀਸ਼ ਸ਼ਰਮਾ) ਜਲੰਧਰ ਦੇ ਅਟਾਰੀ ਬਾਜ਼ਾਰ ਵਿੱਚ ਪਿਛਲੇ ਕਾਫ਼ੀ ਦਿਨਾਂ ਤੋ  ਦੋ ਅਵਾਰਾ ਬਾਂਦਰਾਂ ਨੇ ਮਾਰਕੇਟ ਵਿੱਚ ਆਤੰਕ ਮਚਾ ਰੱਖਿਆ ਹੈ ਮਾਰਕੇਟ  ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਬਾਂਦਰਾਂ ਨੇ ਕਾਫ਼ੀ ਵਾਰ ਕੱਟਿਆ ਹੈ  ਉਨ੍ਹਾਂ ਦਾ ਸਮਾਨ ਖੌਹ ਕੇ ਲੇਂਦੇ ਹਨ ਅਤੇ ਪੂਰੀ ਮਾਰਕੇਟ  ਦੇ ਲੋਕ ਇਸ ਬਾਂਦਰਾਂ ਤੋ  ਪਿਛਲੇ ਕਾਫ਼ੀ ਸਮੇਂ ਤੋਂ ਤੰਗ ਹਨ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਬਾਂਦਰ ਹਰ ਰੋਜ ਕਿਸੇ ਨਾ ਕਿਸੇ ਦੁਕਾਨਦਾਰ ਦੀ ਦੁਕਾਨ ਤੋ  ਸਾਮਾਨ ਉਠਾ ਕੇ  ਲੋਕਾਂ ਦੀਆਂ ਛਤਾਂ  ਉੱਤੇ ਜਾ ਕਰ ਸੁੱਟ ਦਿੰਦੇ ਹੈ ਇਸਦੀ ਸ਼ਿਕਾਇਤ ਜਲੰਧਰ ਕਾਰਪੋਰੇਸ਼ਨ ਤੇ  ਜੰਗਲ ਵਿਭਾਗ ਨੂੰ ਕਾਫ਼ੀ ਵਾਰ ਕੀਤੀ ਗਈ ਹੈ ਪਰ ਅੱਜੇ ਤੱਕ ਇਸ ਬਾਂਦਰਾਂ ਨੂੰ ਫੜਨ ਲਈ ਕੋਈ ਨਹੀਂ ਆਇਆ ।

7cbe7be6-6c09-4aad-854f-7181dbb45513  c6cb347d-041e-4847-abe0-2044fdd8950f ea0797be-e6b0-4d68-9e7a-17e3f9d85228 WEB_02-696x352

LEAVE A REPLY