ਪੀਰ ਪੰਜਾਲ .ਲਾਹੌਲ ਸਪਿਤੀ ‘ਚ ਭਾਰੀ ਬਰਫਬਾਰੀ,

0
433

ਸ੍ਰੀਨਗਰ, – ਜੰਮੂ ਕਸ਼ਮੀਰ ਦੇ ਪੀਰ ਪੰਜਾਲ ਰੇਂਜ ‘ਚ ਅੱਜ ਸਵੇਰੇ ਭਾਰੀ ਬਰਫਭਾਰੀ ਹੋਈ ਹੈ। ਜਿਸ ਕਾਰਨ ਮੁਗਲ ਰੋਡ ਬੰਦ ਹੋ ਗਿਆ ਹੈ।

ਸ਼ਿਮਲਾ, – ਹਿਮਾਚਲ ਪ੍ਰਦੇਸ਼ ਦੇ ਧੂੰਹਦੀ ਤੇ ਲਾਹੌਲ ਸਪਿਤੀ ਜ਼ਿਲ੍ਹਿਆਂ ‘ਚ ਭਾਰੀ ਬਰਫ਼ਬਾਰੀ ਹੋਈ ਹੈ।

LEAVE A REPLY