ਦੀਪਿਕਾ ਪਾਦੂਕੋਣ ਦੀ ਵਧਾਈ ਗਈ ਸੁਰੱਖਿਆ, ਨੱਕ ਵੱਢਣ ਦੀ ਮਿਲੀ ਸੀ ਧਮਕੀ

0
881

ਮੁੰਬਈ, – ਪਦਮਾਵਤੀ ਵਿਵਾਦ ‘ਚ ਦੀਪਿਕਾ ਪਾਦੂਕੋਣ ਨੂੰ ਕਰਨੀ ਸੈਨਾ ਵਲੋਂ ਨੱਕ ਕੱਟਣ ਦੀ ਧਮਕੀ ਫ਼ਿਲਮ ਤੋਂ ਬਾਅਦ ਮੁੰਬਈ ਪੁਲਿਸ ਨੇ ਉਨ੍ਹਾਂ ਦਾ ਸੁਰੱਖਿਆ ਵਧਾ ਦਿੱਤੀ ਹੈ। ਉਨ੍ਹਾਂ ਦੇ ਮੁੰਬਈ ਸਥਿਤ ਘਰ ਤੇ ਦਫ਼ਤਰ ‘ਚ ਸੁਰੱਖਿਆ ਮੁਹੱਈਆ ਕਰਾਈ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਰਾਜਪੂਤ ਕਰਨੀ ਸੈਨਾ ਨੇ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਰਾਜਪੂਤ ਮਹਿਲਾਵਾਂ ‘ਤੇ ਹੱਥ ਨਹੀਂ ਚੁੱਕਦੇ ਪਰ ਲੋੜ ਪੈਣ ‘ਤੇ ਦੀਪਿਕਾ ਦੇ ਨਾਲ ਉਹੀ ਕੀਤਾ ਜਾਵੇਗਾ ਜੋ ਲਕਸ਼ਮਣ ਨੇ ਸਰੂਪਨਖਾ ਦੇ ਨਾਲ ਕੀਤਾ ਸੀ।

LEAVE A REPLY