20 ਪੇਟੀਆਂ ਸ਼ਰਾਬ ਸਮੇਤ ਇਕ ਕਾਬੂ

0
362

ਜਲੰਧਰ (ਰਮੇਸ਼ ਗਾਬਾ/ਸ਼ਰਮਾ) ਥਾਣਾ ਡਵੀਜਨ ਨੰ. 2 ਦੀ ਪੁਲਿਸ ਨੇ 20 ਪੇਟੀਆਂ ਸ਼ਰਾਬ ਅਤੇ ਇਕ ਏਸੈਂਟ ਕਾਰ ਸਿਲਵਰ ਰੰਗ ਨੰਬਰ ਪੀਬੀ08 ਏਜੇ 6605 ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿਸਦੀ ਪਹਿਚਾਣ ਸੁਰਿੰਦਰ ਪੁੱਤਰ ਗੁਰਦੇਵ ਰਾਜ ਵਾਸੀ ਪਿੰਡ ਦੂਲੋਵਾਲ ਥਾਣਾ ਫੱਤੂਢੀਗਾ ਜਿਲਾ ਕਪੂਰਥਲਾ ਵਜੋਂ ਹੋਈ ਹੈ। ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY