ਬੱਸ ਤੇ ਟਰੱਕ ਦੀ ਭਿਆਨਕ ਟੱਕਰ ‘ਚ 10 ਤੋਂ ਵਧੇਰੇ ਮੌਤਾਂ ਦਾ ਖਦਸ਼ਾ

0
1001
ਮੰਡੀ ਘੁਬਾਇਆ/ਜਲਾਲਾਬਾਦ -ਸੰਘਣੀ ਧੁੰਦ ਦੇ ਚਲਦਿਆ ਐੱਫ.ਐੱਫ ਰੋਡ ਤੇ ਨੇੜੇ ਲੱਖੋ ਕੇ ਬਹਿਰਾਮ ਪਿੰਡ ਕਰੀਆਂ ਕੋਲ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ‘ਚ 10 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਮਰਨ ਵਾਲੇ ਜ਼ਿਆਦਾਤਰ ਸਰਕਾਰੀ ਮੁਲਾਜ਼ਮ ਸਨ।
PunjabKesari

LEAVE A REPLY