ਗੁਰੂਦੁਆਰਾ ਸਿੰਘ ਸਭਾ ਬਸਤੀ ਨੌ ਵਿਖੇ ਕਮਲਜੀਤ ਸਿੰਘ ਭਾਟੀਆ ਦਾ ਸਨਮਾਨ  

0
292

ਜਲੰਧਰ (ਰਮੇਸ਼ ਗਾਬਾ) ਗੁਰੂਦੁਆਰਾ ਸਿੰਘ ਸਭਾ ਬਸਤੀ ਨੌ ਵਿੱਚ ਗੁਰੂਪੁਰਬ ਤੇ ਜਸਪਾਲ ਕੌਰ ਭਾਟੀਆ, ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਦਰਸ਼ਨ ਸਿੰਘ ਗੁਲਾਟੀ, ਹਰਭਜਨ ਸਿੰਘ, ਗੁਰਚਰਨ ਸਿੰਘ, ਨਰਿੰਦਰ ਸਿੰਘ, ਪਰਮਜੀਤ ਸਿੰਘ, ਰਾਜਵੰਤ ਸਿੰਘ, ਅਮਰੀਕ ਸਿੰਘ, ਕੁਲਦੀਪ ਸਿੰਘ, ਬਲਜੀਤ, ਗੁਰਬਖਸ਼, ਮਨਜੀਤ ਕੌਰ ਗੁਲਾਟੀ, ਅਤੇ ਰਸ਼ਪਾਲ ਕੌਰ ਆਦਿ ਮੌਜੂਦ ਸਨ।

LEAVE A REPLY