ਚੌਕੀ ‘ਚ ਸ਼ਰੇਆਮ ਪੀ ਰਹੇ ਸੀ ਸ਼ਰਾਬ, ਸਾਰੇ ਦੇ ਸਾਰੇ ਮੁਅੱਤਲ

0
566

ਰੂਪਨਗਰ: ਪੰਜਾਬ ਪੁਲਿਸ ਨੇ ਅਨੰਦਪੁਰ ਸਾਹਿਬ ਚੌਕੀ ਦੇ ਇੰਚਾਰਜ ਸਮੇਤ 8 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਦਾ ਡਿਊਟੀ ਦੌਰਾਨ ਸ਼ਰਾਬ ਪੀਂਦਿਆਂ ਦਾ ਵੀਡੀਓ ਵਾਇਰਲ ਹੋਇਆ ਸੀ।

ਮੀਡੀਆ ਵਿੱਚ ਖਬਰਾਂ ਨਸਰ ਹੋਣ ਮਗਰੋਂ ਪੁਲਿਸ ਨੂੰ ਕਾਫੀ ਨਿਮੋਸ਼ੀ ਦੀ ਸਾਹਮਣਾ ਕਰਨਾ ਪਿਆ ਹੈ। ਅੱਜ ਜ਼ਿਲ੍ਹਾ ਪੁਲਿਸ ਮੁਖੀ ਨੇ ਸਖ਼ਤ ਕਾਰਵਾਈ ਕਰਦੇ ਹੋਏ 8 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ।

LEAVE A REPLY