ਪੁਲਿਸ ਪ੍ਰਸਾਸਨ ਤੇ ਸਿਹਤ ਵਿਭਾਗ ਹੁੱਕਾ ਬਾਰਾਂ ਤੇ ਨਹੀ ਕਰ ਰਿਹਾ ਕਾਰਵਾਹੀ…….. ਸੁਨੀਲ ਕੁਮਾਰ ( ਬੰਟੀ )

0
734

ਜਲੰਧਰ (ਰਮੇਸ਼ ਗਾਬਾ)  ਸ਼ਿਵ ਸੇਨਾ ਸਮਾਜਵਾਦੀ ਪਾਰਟੀ  ਦੇ ਯੁਵਾ ਪੰਜਾਬ ਚੇਇਰਮੈਨ ਸੁਨੀਲ ਕੁਮਾਰ ( ਬੰਟੀ ) ਨੇ  ਕਿਹਾ ਕਿ  ਜਲੰਧਰ  ਮਾਡਲ ਟਾਉਨ ਪਲਾਂਡੌਰਾ ਹੁੱਕਾ ਵਾਰ ਉੱਤੇ ਰੇਡ ਹੋਈ ਕਈ ਨਾਬਾਲਿਕ ਜਵਾਨ  ਹੁੱਕਾ ਪੀਂਦੇ ਫੜੇ ਗਏ ਲੇਕਿਨ ਪੁਲਿਸ ਪ੍ਰਸਾਸਨ ਅਤੇ ਸਿਹਤ ਵਿਭਾਗ ਦੀ ਮਿਲੀ ਭਗਤ ਹੋਣ ਕਰਕੇ  ਇਹ ਹੁੱਕੇ ਬਾਰ  ਮਾਲਿਕਾਂ ਉੱਤੇ ਕੋਈ ਕਰਵਾਈ ਨਹੀ ਕੀਤੀ  ਬਸ ਸਟੈਂਡ  ( ਗਲਾਸੀ ਜੰਗਸ਼ਨ )  ਹੁੱਕਾ ਵਾਰ ਵਿੱਚ ਰੇਡ ਹੋਈ ਮੌਕੇ ਉੱਤੇ ਬਸ ਸਟੈਂਡ ਥਾਨਾ ਇਨਚਾਰਜ ਨੇ ਹੁੱਕਾ ਪੀਂਦੇ ਕਈ ਜਵਾਨ  ਫੜੇ ਅਤੇ 15 ਹੁੱਕੇ ਵੀ ਫੜੇ । ਰੇਡ  ਦੇ ਅਗਲੇ ਦਿਨ ਹੀ ਫਿਰ  ( ਗਲਾਸੀ ਜੰਗਸ਼ਨ )  ਵਿੱਚ ਹੁੱਕਾ ਵਾਰ ਚੱਲਣਾ ਸ਼ੁਰੂ ਹੋ ਗਿਆ ।  ਪੁਲਿਸ ਪ੍ਰਸਾਸਨ ਤੇ  ਸਿਹਤ ਵਿਭਾਗ  ਦੀ  ਮਿਲੀਭਗਤ ਅਤੇ ਇਸ ਹੁੱਕੇ  ਦੇ ਨਸ਼ਾ ਤਸਕਰਾਂ ਵਲੋਂ ਮੋਟੀ ਰਕਮਾਂ ਲੈ ਕੇ  ਇਨ੍ਹਾਂ ਨੂੰ ਆਪਣੀ ਸੇਹ ਉੱਤੇ ਕੰਮ ਕਰਵਾ ਰਹੇ ਹਨ  ਕਾਂਗਰਸ ਸਰਕਾਰ ਤਾਂ ਕਹਿੰਦੀ ਸੀ ਦੀ 6 ਮਹੀਨੇ ਵਿੱਚ ਪੰਜਾਬ ਨਾਸ਼ਇਆ ਤੋਂ  ਅਜ਼ਾਦ ਹੋ ਜਾਵੇ ਗਾ ਜੇਕਰ ਗਲਾਸੀ ਜੰਗਸ਼ਨ ਨੂੰ ਸੀਲ ਕਰ ਇਨਾਂ ਦੇ ਮਾਲਕਾਂ ਤੇ ਬਣਦੀ ਕਾਰਵਾਈ ਨਹੀਂ ਹੋਈ ਤਾਂ ਸ਼ਿਵ ਸੈਨਾ ਵੱਲੋਂ ਬੱਸ ਸਟੈਂਡ ਪੁਲ ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜਿਸਦਾ ਜਿੰਮੇਦਾਰ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਹੋਵੇਗੀ।

LEAVE A REPLY