ਗੁਰੂਦੁਆਰਾ ਸਾਹਿਬ ਵਿੱਚ ਕਮਲਜੀਤ ਸਿੰਘ ਭਾਟੀਆ ਦਾ ਸਨਮਾਨ

0
424

ਜਲੰਧਰ (ਰਮੇਸ਼ ਗਾਬਾ) ਗੁਰੂਦੁਆਰਾ ਕਲਗੀਧਰ ਸਿੰਘ ਸਭਾ ਬਸਤੀ ਨੌ ਦੀ ਪ੍ਰਬੰਧਕ ਕਮੇਟੀ  ਨੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਦਾ ਸਨਮਾਨ ਕੀਤਾ। ਇਸ ਮੌਕੇ ਬੀਜੇਪੀ ਲੀਡਰ ਦੀਪਕ ਜੌੜਾ, ਦਰਸ਼ਨ ਸਿੰਘ ਗੁਲਾਟੀ ਪ੍ਰਧਾਨ ਗੁਰੂਦੁਆਰਾ ਸਿੰਘ ਸਭਾ ਬਸਤੀ ਨੌ, ਅਸ਼ੋਕ ਚੱਢਾ, ਚਰਨਜੀਤ ਸਿੰਘ ਮੱਕੜ, ਜਸਬੀਰ ਸਿੰਘ, ਇੰਦਰਬੀਰ ਸਿੰਘ, ਗੌਰਵ ਜੌੜਾ, ਗੁਰੂਦੁਆਰਾ ਕਮੇਟੀ ਵੱਲੋਂ ਸੇਵਾ ਸਿੰਘ, ਦਰਸ਼ਨ ਸਿੰਘ, ਗੁਲਜਾਰ ਸਿੰਘ, ਕਰਨੈਲ ਸਿੰਘ, ਗੁਰਚਰਨ ਸਿੰਘ ਪਰਦੇਸੀ, ਚਰਨ ਸਿੰਘ, ਮੋਹਨ ਸਿੰਘ, ਦਲੀਪ ਸਿੰਘ, ਹਰਦੇਵ ਸਿੰਘ ਆਦਿ ਮੌਜੂਦ ਸਨ।

LEAVE A REPLY