ਭਾਰਤ ਆਸਟਰੇਲੀਆ ਵਿਚਕਾਰ ਟੀ-20 ਮੈਚ ਅੱਜ

0
488

ਰਾਂਚੀ- ਵਨਡੇ ਸੀਰੀਜ਼ ‘ਚ ਆਸਟਰੇਲੀਆ ਨੂੰ 4-1 ਨਾਲ ਹਰਾਉਣ ਤੋਂ ਬਾਅਦ ਭਾਰਤੀ ਟੀਮ ਹੁਣ ਟੀ-20 ਮੈਚਾਂ ਵਿਚ ਵੀ ਜਿੱਤ ਹਾਸਲ ਕਰਨਾ ਚਾਹੇਗੀ। ਤਿੰਨ ਮੈਚਾਂ ਦੀ ਇਸ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਸ਼ਾਮ ਸੱਤ ਵਜੇ ਰਾਂਚੀ ਵਿਚ ਖੇਡਿਆ ਜਾਵੇਗਾ।

LEAVE A REPLY