ਕਾਂਗਰਸੀ ਆਗੂਆਂ ਨੇ ਸੁਨੀਲ ਜਾਖੜ ਦੇ ਹੱਕ ਵਿੱਚ ਪਿੰਡ ਘੁਰਾਲਾ ‘ਚ ਕੀਤੀ ਰੈਲੀ

0
659

ਜਲੰਧਰ (ਹਰਪ੍ਰੀਤ ਕਾਹਲੋਂ/ਰਮੇਸ਼ ਗਾਬਾ) ਹਲਕਾ ਗੁਰਦਾਸਪਰ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿੱਚ ਪਿੰਡ ਘੁਰਾਲਾ ਵਿਖੇ ਸੁਖਵਿੰਦਰ ਸਿੰਘ ਧਾਲੀਵਾਲ ਦੇ ਨਿਵਾਸ ਸਥਾਨ ਤੇ ਭਰਵੀਂ ਰੈਲੀ ਕੀਤੀ ਗਈ. ਇਸ ਮੌਕੇ ਕਾਂਗਰਸ ਯੂਥ ਦੇ ਪ੍ਧਾਨ ਰਾਜਾ ਬਡਿੰਗ ਐਮਐਲਏ ਜੀਰਾ. ਐਡਵੋਕੇਟ ਗੁਰਜੀਤ ਸਿੰਘ ਕਾਹਲੋਂ. ਐਮਐਲਏ ਬਰਿੰਦਰਜੀਤ ਸਿੰਘ ਪਾਹੜਾ. ਰਾਜੂ ਧਾਲੀਵਾਲ. ਕਮਲਜੀਤ ਸਿੰਘ ਲਾਲੀ. ਕਰਣਜੀਤ ਸਿੰਘ ਧਾਲੀਵਾਲ ਅਤੇ ਸੈਕੜੇ ਵਰਕਰ ਮੌਜੂਦ ਸਨ.

LEAVE A REPLY