ਸਬਦ ਗੁਰੂ ਪ੍ਰਚਾਰ ਮਿਸ਼ਨ ਵੱਲੋਂ ਧਾਰਮਿਕ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਤੋਂ

0
411

ਲੁਧਿਆਣਾ (ਜਗਰੂਪ ਸਿੰਘ) ਗੁਰਮਤਿ ਜੀਵਨ ਜਾਂਚ ਕੀਰਤਨ ਅਕੱਥ ਕਥਾ ਅਤੇ ਸਿਮਰਨ ਅਭਿਆਸ ਸਬਦ ਗੁਰੂ ਪ੍ਰਚਾਰ ਮਿਸ਼ਨ (ਰਜ਼ਿ) ਵੱਲੋਂ ਨਿਊ ਅਮਨ ਨਗਰ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਭਾਈ ਚਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ 29 ਅਤੇ  30 ਸਤੰਬਰ ਸ਼ਾਮ 6.30 ਤੋਂ ਰਾਤ 8.30 ਵਜੇ ਤੱਕ ਗੁਰਮਤਿ ਜੀਵਨ ਜਾਂਚ ਕੀਰਤਨ ਅਕੱਥ ਕਥਾ ਅਤੇ ਸਿਮਰਨ ਅਭਿਆਸ  ਕਰਵਾਇਆ ਜਾਵੇਗਾ। ਇਸੇ ਦੌਰਾਨ 1 ਅਕਤੂਬਰ ਨੂੰ ਸਵੇਰੇ 8 ਵਜੇ ਤੋਂ 11.30 ਵਜੇ ਤੱਕ ਬੱਚਿਆਂ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਵੇਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਉਨਾਂਨੇ ਦੱਸਿਆ ਕਿ ਹਰ ਐਤਵਾਰ ਸਵੇਰੇ 7 ਤੋਂ 9 ਵਜੇ ਤੱਕ ਸਿਮਰਨ ਅਭਿਆਸ ਕਰਵਾਇਆ ਜਾਂਦਾ ਹੈ।

LEAVE A REPLY